Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kalaṫar. ਇਸਤਰੀ, ਪਤਨੀ। wife, life partner, better half. ਉਦਾਹਰਨ: ਕਿਆ ਤੂ ਰਤਾ ਦੇਖਿ ਕੈ ਪੁਤ੍ਰ ਕਲਤ੍ਰ ਸੀਗਾਰ ॥ Raga Sireeraag 5, 71, 1:1 (P: 42).
|
SGGS Gurmukhi-English Dictionary |
[Sk. n.] Wife
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਕਲਤ, ਕਲਤੁ) ਸੰ. कलत्र. ਨਾਮ/n. ਭਾਰਯਾ. ਵਹੁਟੀ. “ਤਨੁ ਧਨੁ ਕਲਤੁ ਸਭੁ ਦੇਖੁ ਅਭਿਮਾਨਾ.” (ਬਿਲਾ ਅ: ਮਃ ੧) “ਪੁਤ੍ਰ ਕਲਤ੍ਰ ਮਹਾ ਬਿਖਿਆ ਮਹਿ ਗੁਰਿਸਾਚੈ ਲਾਇ ਤਰਾਈ.” (ਰਾਮ ਅ: ਮਃ ੫) 2. ਚਿੱਤੜ. ਨਿਤੰਬ। 3. ਭਗ। 4. ਦੇਖੋ- ਕਲਿਤ. “ਸੰਪੈ ਹੇਤੁ ਕਲਤੁ ਧਨ ਤੇਰੈ.” (ਭੈਰ ਕਬੀਰ) ਕਲਿਤ (ਜਮਾ ਕੀਤਾ) ਧਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|