Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kalol. 1. ਅਚੰਭੇ। 2. ਲਹਿਰ। 1. wonder. 2. wave. ਉਦਾਹਰਨਾ: 1. ਮਹਾ ਕਲੋਲ ਬੁਝਹਿ ਮਾਇਆ ਕੇ ਕਰਿ ਕਿਰਪਾ ਮੇਰੇ ਦੀਨ ਦਇਆਲ ॥ Raga Dhanaasaree 5, 51, 1:1 (P: 683). 2. ਉਠਹਿ ਤਾਨ ਕਲੋਲ ਗਾਇਨ ਤਾਰ ਮਲਾਵਹੀ ॥ Raagmaalaa 1:24 (P: 1430).
|
English Translation |
n.m. frolic, prank, frisk, caper, gambol, merrymaking; flirtation, petting, fondling.
|
Mahan Kosh Encyclopedia |
ਸੰ. ਕੱਲੋਲ. ਨਾਮ/n. ਪਾਣੀ ਦੀ ਲਹਿਰ. ਤਰੰਗ. “ਮਹਾ ਕਲੋਲ ਬੁਝਹਿ ਮਾਇਆ ਕੇ.” (ਧਨਾ ਮਃ ੫) 2. ਆਨੰਦ ਦੀ ਮੌਜ. ਮਨ ਦੀ ਉਮੰਗ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|