Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaval⒰. ਕਮਲ ਫੁੱਲ। lotus flower. ਉਦਾਹਰਨ: ਊਂਧ ਕਵਲੁ ਜਿਸੁ ਹੋਇ ਪ੍ਰਗਾਸਾ ਤਿਨਿ ਸਰਬ ਨਿਰੰਜਨੁ ਡੀਠਾ ਜੀਉ ॥ Raga Maajh 5, 49, 2:3 (P: 108).
|
Mahan Kosh Encyclopedia |
ਗ੍ਰਾਸ. ਲੁਕਮਾ. ਦੇਖੋ- ਕਵਲ. “ਕਾਲੈ ਕਵਲੁ ਨਿਰੰਜਨ ਜਾਨੈ.” (ਮਾਰੂ ਸੋਲਹੇ ਮਃ ੧) ਜੋ ਨਿਰੰਜਨ ਨੂੰ ਜਾਣਦਾ ਹੈ, ਉਹ ਕਾਲ ਦਾ ਗ੍ਰਾਸ ਕਰਦਾ ਹੈ. ਆਤਮਗ੍ਯਾਨੀ ਮੌਤ ਨੂੰ ਜਿੱਤਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|