Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kas⒰. 1. ਕਢੀ ਹੋਈ (ਰਸ) (ਭਾਵ)। 2. ਕਿਕਰ ਦੇ ਸੱਕ। 3. ਦੁੱਖ, ਪੀੜਾ। 1. extracted. 2. formenting bark, bark of Acacia Arabica. 3. suffering, pain. ਉਦਾਹਰਨਾ: 1. ਰਸੁ ਕਸੁ ਟਟਰਿ ਪਾਈਐ ਤਪੈ ਤੈ ਵਿਲਲਾਇ ॥ Raga Maajh 1, Vaar 11, Salok, 1, 2:3 (P: 143). 2. ਗੁੜੁ ਕਰਿ ਗਿਆਨੁ ਧਿਆਨੁ ਕਰਿ ਧਾਵੈ ਕਰਿ ਕਰਣੀ ਕਸੁ ਪਾਈਐ ॥ Raga Aaasaa 1, 38, 1:1 (P: 360). 3. ਦ੍ਰਮ ਸਪੂਰ ਜਿਉ ਨਿਵੈ ਖਵੈ ਕਸੁ ਬਿਮਲ ਬੀਚਾਰਹ ॥ Sava-eeay of Guru Angad Dev, 6:2 (P: 1392).
|
SGGS Gurmukhi-English Dictionary |
1. extracted. 2. fermenting bark, bark of Acacia arabica. 3. suffering, pain. 4. something.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਕਸ 2. “ਕਰਿ ਕਰਣੀ ਕਸੁ ਪਾਈਐ.” (ਆਸਾ ਮਃ ੧) 2. ਕਸ਼੍ਟ. ਦੁੱਖ. ਤਾੜਨਾ. “ਦ੍ਰੁਮ ਸਪੂਰ ਜਿਉ ਨਿਵੈ ਖਵੈ ਕਸੁ.” (ਸਵੈਯੇ ਮਃ ੨ ਕੇ) ਫਲ ਭਰਿਆ ਬਿਰਛ ਜਿਵੇਂ- ਝੁਕਦਾ ਅਤੇ ਇੱਟ ਪੱਥਰ ਆਦਿ ਦਾ ਦੁੱਖ ਸਹਾਰਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|