Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kėhaṇ⒰. 1.ਬਚਨ ਭਾਵ ਸਿਫਤ ਸਾਲਾਹ। 2. ਝਿੜਕਾਂ, ਉਲ੍ਹਾਮਾ। 3. (ਮੁਹਾਵਰਾ) - ਫੜ੍ਹ ਮਾਰਨਾ। 4. ਆਖੀ, ਕਹੀ। 5. ਕਹਣ ਕਹਾਉਣ ਵਾਲਾ ਭਾਵ ਅਹੰਕਾਰੀ; ਦਾਹਵਾ ਬੰਨਣ ਵਾਲਾ। 1. utterance viz., prsises of the Lord. 2. admonition. 3. boast, brag. 4. told, expressed, described. 5. big name, proud, arrogant. ਉਦਾਹਰਨਾ: 1. ਤਾ ਮੈ ਕਹਿਆ ਕਹਣੁ ਜਾ ਤੁਝੈ ਕਹਾਇਆ ॥ (ਬਚਨ, ਭਾਵ ਸਿਫਤ ਸਲਾਹ). Raga Vadhans 1, Chhant, 1, 2:1 (P: 566). ਉਦਾਹਰਨ: ਕਹਣੁ ਕਹੈ ਸਭੁ ਕੋਇ ਕੇਵਡੁ ਆਖੀਐ॥ (ਕਥਨ ਭਾਵ ਕਥਾ). Raga Dhanaasaree 1, Chhant 1, 4:1 (P: 688). 2. ਤੈ ਸਹ ਪਾਸਹੁ ਕਹਣੁ ਕਹਾਇਆ ॥ (ਬੋਲ ਅਖਵਾਇਆ, ਉਲ੍ਹਾਮਾ ਲਿਆ). Raga Saarang 4, Vaar 15, Salok, 1, 2:4 (P: 1243). 3. ਕਹਿ ਕਹਿ ਕਹਣੁ ਕਹੈ ਸਭੁ ਕੋਇ ॥ (ਮੁਹਾਵਰਾ - ਫੜ੍ਹ ਮਾਰਨਾ). Raga Malaar 3, Asatpadee 3, 5:1 (P: 1277). 4. ਕਹਣੁ ਨ ਜਾਈ ਤੇਰੀ ਤਿਲੁ ਵਡਿਆਈ ॥ (ਆਖੀ/ਕਹੀ). Raga Aaasaa 1, Sodar, 2, 2:4 (P: 9). 5. ਰਈਅਤਿ ਰਾਉ ਨ ਹਉਮੈ ਦੁਨੀਆ ਨਾ ਕੋ ਕਹਣੁ ਕਹਾਇਦਾ ॥ (ਮੁਹਾਵਰਾ) (ਕਹਣ ਕਹਾਉਣ ਵਾਲਾ ਭਾਵ ਅਹੰਕਾਰੀ; ਦਾਹਵਾ ਬੰਨਣ ਵਾਲਾ). Raga Maaroo 1, Solhaa 15, 11:3 (P: 1036).
|
Mahan Kosh Encyclopedia |
ਦੇਖੋ- ਕਹਣ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|