Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kėhṫee. 1. ਆਖਦੇ, ਕਹਿੰਦੇ। 2. ਪ੍ਰਚਾਰਦੇ। 1. call. 2. preach. ਉਦਾਹਰਨਾ: 1. ਸਗਲੀ ਦਾਸੀ ਠਾਕੁਰੈ ਸਭ ਕਹਤੀ ਮੇਰਾ ॥ (ਆਖਦੀ). Raga Aaasaa 5, 117, 4:1 (P: 400). 2. ਕਹਤਿਅਹ ਕਹਤੀ ਸੁਣੀ ਰਹਤ ਕੋ ਖੁਸੀ ਨ ਆਯਉ ॥ (ਪ੍ਰਚਾਰਦੇ). Sava-eeay of Guru Amardas, 20:4 (P: 1396).
|
|