Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kah-hu. 1. ਆਖੋ, ਕਹੋ। 2. ਦਸੋ। 3. ਹੁਕਮ ਕਰੋ, ਆਦੇਸ਼ ਦਿਓ। 1. utter, chant, repeat. 2. say. 3. wish, order. ਉਦਾਹਰਨਾ: 1. ਭਾਈ ਰੇ ਰਾਮੁ ਕਹਹੁ ਚਿਤੁ ਲਾਇ ॥ (ਆਖੋ, ਕਹੋ, ਸਿਮਰੋ). Raga Sireeraag 1, 23, 1:1 (P: 22). ਸਚੁ ਕਹਹੁ ਸਚੈ ਘਰਿ ਰਹਣਾ ॥ (ਬੋਲੋ). Raga Maaroo 1, Solhaa 20, 1:1 (P: 1040). 2. ਤੀਨਿ ਭਵਨ ਮਹਿ ਏਕੋ ਜੋਗੀ ਕਹਹੁ ਕਵਨੁ ਹੈ ਰਾਜਾ ॥ Raga Sireeraag, Kabir, 3, 3:2 (P: 92). 3. ਜੋ ਤੁਮ ਕਹਹੁ ਸੋਈ ਮੋਹਿ ਕਰਨਾ ॥ Raga Gaurhee 5, 87, 2:2 (P: 181).
|
Mahan Kosh Encyclopedia |
(ਕਹਉ) ਕਹੋ. ਕਥਨ ਕਰੋ. “ਕਹਹੁ ਗੁਸਾਈ ਮਿਲੀਐ ਕੇਹ?” (ਗਉ ਮਃ ੫) 2. ਕਹਾਂ. ਕਥਨ ਕਰਾਂ. ਕਹੋਂ. “ਕਹਉ ਕਹਾਂ ਅਪਨੀ ਅਧਮਾਈ.” (ਟੋਡੀ ਮਃ ੯). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|