Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kahaavaṫ. 1. ਕਹਿਣ ਵਿਚ ਆਈ, ਗੱਲ। 2. ਕਹਾਉਂਦੇ ਹਨ, ਆਖੇ ਜਾਂਦੇ ਹਨ। 3. ਕਥਾ, ਗਲ, ਬਾਤ ਭਾਵ ਅਵਸਥਾ, ਹਾਲਤ। 1. spoken of. 2. are called/acclaimed. 3. gospel, story. ਉਦਾਹਰਨਾ: 1. ਪਾਪੁ ਪੁੰਨੁ ਤਹ ਭਈ ਕਹਾਵਤ ॥ Raga Gaurhee 5, Sukhmanee 21, 7:3 (P: 292). 2. ਮੁਨਿ ਜੋਗੀ ਸਾਸਤ੍ਰਗਿ ਕਹਾਵਤ ਸਭ ਕੀਨੵੇ ਬਸਿ ਅਪਨਹੀ ॥ Raga Goojree 5, 14, 1:1 (P: 498). 3. ਜਾ ਕਉ ਰਿਦੈ ਪ੍ਰਗਾਸੁ ਭਇਓ ਹਰਿ ਉਆ ਕੀ ਕਹੀ ਨ ਜਾਇ ਕਹਾਵਤ ॥ Raga Saarang 5, 9, 2:2 (P: 1205).
|
SGGS Gurmukhi-English Dictionary |
1. be told, be spoken of. 2. be called as.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. proverb, saying, saw, adage, maxim, dictum, aphorism.
|
Mahan Kosh Encyclopedia |
(ਕਹਾਵਥ) ਨਾਮ/n. ਕਥਾਵਤ. ਕਹਿਣ ਵਿੱਚ ਆਈ ਹੋਈ ਬਾਤ। 2. ਪਹੇਲੀ. ਅਦ੍ਰਿਸ਼੍ਟਕੂਟ। 3. ਕਥਾ. “ਉਆ ਕੀ ਕਹੀ ਨ ਜਾਇ ਕਹਾਵਤ.” (ਸਾਰ ਮਃ ੫) “ਮਨਮੁਖ ਅੰਧੁ ਕਹਾਵਥ.” (ਮਾਰੂ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|