Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kahaah. 1. ਕਿਵੇਂ, ਕਿਥੇ। 2. ਚੀਕ ਚਹਾੜਾ, ਰੌਲਾ ਰੱਪਾ। 1. how, from where. 2. to wail, to cry; to vociferate. ਉਦਾਹਰਨਾ: 1. ਵਿਣੁ ਬੋਹਿਥ ਭੈ ਡੁਬੀਐ ਪਿਆਰੇ ਕੰਧੀ ਪਾਇ ਕਹਾਹ ॥ Raga Sorath 1, Asatpadee 3, 1:2 (P: 636). 2. ਕੰਧੀ ਦਿਸਿ ਨ ਆਵਈ ਧਾਹੀ ਪਵੈ ਕਹਾਹ ॥ Raga Malaar 1, Vaar 21ਸ, 1, 4:4 (P: 1287).
|
SGGS Gurmukhi-English Dictionary |
[P. n.] Outcry, loud, lamentation
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਹਾਹਾਕਾਰ ਦੀ ਧੁਨਿ। 2. ਡੰਡ ਰੌਲਾ. ਚੀਕ ਪੁਕਾਰ. “ਬਿਨ ਬੋਹਿਥ ਭੈ ਡੂਬੀਐ ਪਿਆਰੇ, ਕੰਧੀ ਪਾਇ ਕਹਾਹ.” (ਸੋਰ ਅ: ਮਃ ੧) “ਭਾ ਕਹਾਹ ਕੋ ਸਬਦ ਮਹਾਨਾ.” (ਨਾਪ੍ਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|