Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kahi-aa. ਆਖਿਆ, ਬਿਆਨ ਕੀਤਾ, ਦਸਿਆ, ਸਿਮਰਿਆ। said, described, told, recited. ਉਦਾਹਰਨ: ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥ (ਆਖਿਆ). Japujee, Guru Nanak Dev, 2:1 (P: 1). ਜੇਹਾ ਡਿਠਾ ਮੈ ਤੇਹੋ ਕਹਿਆ ॥ (ਆਖਿਆ/ਬਿਆਨ ਕੀਤਾ ਹੈ). Raga Maajh 5, 10, 4:1 (P: 97). ਕਰਿ ਕਿਰਪਾ ਸੰਤਨ ਸਚੁ ਕਹਿਆ ॥ (ਆਖਿਆ/ਦੱਸਿਆ). Raga Gaurhee 5, 81, 4:1 (P: 179). ਗੁਰਿ ਕਹਿਆ ਜੋ ਹੋਇ ਸਭੁ ਪ੍ਰਭ ਤੇ ॥ (ਦਸਿਆ). Raga Bhairo 5, 18, 3:3 (P: 1140). ਅਪੁਨੇ ਸਤਿਗੁਰ ਪਹਿ ਬਿਨਉ ਕਹਿਆ ॥ (ਕੀਤੀ). Raga Devgandhaaree 5, 24, 1:1 (P: 533). ਤਾ ਮੈ ਕਹਿਆ ਕਹਣੁ ਜਾ ਤੁਝੈ ਕਹਾਇਆ ॥ (ਸਿਮਰਿਆ). Raga Vadhans 1, Chhant 1, 2:1 (P: 566).
|
SGGS Gurmukhi-English Dictionary |
1. be said/described. 2. instruction, advice, order. 3. said, spoke; recited. 4. on speaking/ describing.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਕਹਿਓ, ਕਹਿਅਉ) ਕਥਨ ਕੀਤਾ. ਕਿਹਾ. “ਕਹਿਓ ਨ ਬੂਝੇ ਅੰਧ.” (ਪ੍ਰਭਾ ਮਃ ੧) “ਕਹਿਆ ਨ ਮਾਨੈ ਸਿਰਿ ਖਾਕ ਛਾਨੈ.” (ਜੈਤ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|