Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kahu. 1. ਆਖ। 2. ਦਸੋ। 3. ਨੂੰ। 1. say, utter. 2. tell, advise. 3. to.
ਉਦਾਹਰਨਾ:
1. ਕਹੁ ਨਾਨਕ ਹਮ ਨੀਚ ਕਰੰਮਾ ॥ Raga Aaasaa 5, So-Purakh, 4, 2:3 (P: 12).
ਕਹੁ ਬੇਨੰਤੀ ਅਪੁਨੇ ਸਤਿਗੁਰ ਪਾਹਿ ॥ (ਆਖੋ ਭਾਵ ਕਹੋ). Raga Gaurhee 5, 90, 1:1 (P: 182).
2. ਸਸੁਰੈ ਪੇਈਐ ਪਿਰੁ ਵਸੈ ਕਹੁ ਕਿਤੁ ਬਿਧਿ ਪਾਈਐ ॥ Raga Gaurhee 3, 37, 1:1 (P: 162).
3. ਨੰਨਾਕਾਰੁ ਨ ਹੋਤਾ ਤਾ ਕਹੁ॥ ਨਾਮੁ ਮੰਤ੍ਰੁ ਗੁਰਿ ਦੀਨੋ ਜਾ ਕਹੁ ॥ Raga Gaurhee 5, Baavan Akhree, 36:5;6 (P: 257).

SGGS Gurmukhi-English Dictionary
[P. v.] Say, speak
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਕਥਨ ਕਰ. ਬੋਲ। 2. ਨਾਮ/n. ਬਾਣੀ. ਬਾਤ. ਕਥਾ. “ਸੁਕ ਸੰਗ ਰਾਜੇ ਕਹੁ ਕਹੀ.” (ਕ੍ਰਿਸਨਾਵ) 3. ਦੇਖੋ- ਕਹੁੰ। 4. ਕੋ ਕਉ ਆਦਿ ਦੇ ਥਾਂ ਭੀ ਇਹ ਸ਼ਬਦ ਵਰਤਿਆ ਹੈ- “ਸਿਖੀ ਕਹੁ ਵਡ ਭਾਗ.” (ਗੁਪ੍ਰਸੂ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits