Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaa. 1. ਦਾ। 2. ਕਿਸ। 3. ਕੋਈ। 4. ਕਿਵੇਂ, ਕਿੰਝ। 5. ਕੀ। 6. ਕਿਸੇ। 1. for, of. 2. what. 3. any, hardly any. 4. how. 5. what. 6. some. ਉਦਾਹਰਨਾ: 1. ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥ Japujee, Guru Nanak Dev, 5:11 (P: 2). 2. ਤਿਸੁ ਜਨ ਕਉ ਕਹੁ ਕਾ ਕੀ ਕਮੀਆ ॥ Raga Gaurhee 5, 102, 1:2 (P: 186). ਉਦਾਹਰਨ: ਆਪਨ ਨਹੀ ਕਾ ਕਉ ਲਪਟਾਇਓ ॥ (ਕਿਸ ਲਈ ਅਰਥਾਤ ਕਿਉਂ). Raga Gaurhee 5, 106, 1:1 (P: 187). 3. ਇਕੁ ਅਧੁ ਨਾਇ ਰਸੀਅੜਾ ਕਾ ਵਿਰਲੀ ਜਾਇ ਵੁਠੀ ॥ Raga Gaurhee 5, 169, 3:2 (P: 218). ਤਿੰਨਾ ਭੂਖ ਨ ਕਾ ਰਹੀ ਜਿਸ ਦਾ ਪ੍ਰਭੁ ਹੈ ਸੋਇ ॥ (ਕਿਸੇ ਕਿਸਮ ਦੀ, ਕੋਈ). Raga Gaurhee 5, Vaar 21, Salok, 5, 1:1 (P: 323). 4. ਮੂਏ ਮਰਮੁ ਕੋ ਕਾ ਕਰ ਜਾਨਾ ॥ Raga Gaurhee, Kabir, 8, 3:2 (P: 325). 5. ਕਹੁ ਜਨ ਕਾ ਨਾਹੀ ਘਰ ਤਾ ਕੇ ॥ Raga Gaurhee, Kabir, 38, 3:2 (P: 330). 6. ਕੋ ਮੂਆ ਕਾ ਕੇ ਘਰਿ ਗਾਵਨੁ ॥ (ਕਿਸੇ). Raga Aaasaa 5, 75, 1:1 (P: 389).
|
SGGS Gurmukhi-English Dictionary |
[1. P. indecl. 2. Desi pro. 3. H. pre. 4. P. pro.] 1. any. 2. which, what. 3. of. 4. whom, to whom
SGGS Gurmukhi-English Data provided by
Harjinder Singh Gill, Santa Monica, CA, USA.
|
English Translation |
prep. see ਦਾ of.
|
Mahan Kosh Encyclopedia |
ਪ੍ਰਤ੍ਯ. ਸੰਬੰਧ ਬੋਧਕ. ਦਾ. “ਨਾਨਕ ਕਾ ਪ੍ਰਭੁ ਸੋਇ ਜਿਸ ਕਾ ਸਭਕੋਇ.” (ਆਸਾ ਮਃ ੫) 2. ਪੜਨਾਂਵ/pron. ਕ: ਕਿਆ. “ਕਹੁ ਜਨ, ਕਾ ਨਾਹੀ ਘਰ ਤਾਂਕੇ?” (ਗਉ ਕਬੀਰ) 3. ਕੋਈ. “ਕਾ ਵਿਰਲੀ ਜਾਇ ਵੁਠੀ.” (ਗਉ ਮਃ ੫) 4. ਕਿਸ. “ਦੂਸਰ ਨਾਹੀ ਠਾਉ ਕਾ ਪਹਿ ਜਾਈਐ?” (ਜੈਤ ਛੰਤ ਮਃ ੫) 5. ਵਿ. ਕਿੰਚਿਤ. ਕੁਛ. ਕੁਝ. “ਤਿਨਾ ਭੁਖ ਨ ਕਾ ਰਹੀ.” (ਵਾਰ ਗਉ ੨ ਮਃ ੫) “ਲੋਭੀ ਕਾ ਵੇਸਾਹੁ ਨ ਕੀਜੈ ਜੇ ਕਾ ਪਾਰਵਸਾਇ.” (ਸਵਾ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|