Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaamb. ਕਾਂਬਾ, ਹਨੇਰੀ ਆਦਿ ਕਾਰਨ ਫਲ ਦਾ ਟਾਹਣੀ ਤੋਂ ਹਿੱਲ ਜਾਣਾ (ਦਰਪਣ) ਨੁਕਸ/ਦਾਗ (ਸ਼ਬਦਾਰਥ); ਕਾਂ ਭਾਵ ਕੁਸੰਗਤ (ਮਹਾਨਕੋਸ਼)। strom, drop due to dust strom; deformity, strain; crow viz., bad company. ਉਦਾਹਰਨ: ਜਾਇ ਪਹੂਚਹਿ ਖਸਮ ਕਉ ਜਉ ਬੀਚਿ ਨ ਖਾਹੀ ਕਾਂਬ ॥ Salok, Kabir, 134:2 (P: 1371).
|
SGGS Gurmukhi-English Dictionary |
[Desi n.] Vibration, ague, stain, blemish, fungus
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਕਾਕ. ਕਾਉਂ. “ਜਾਇ ਪਹੂਚਹਿ ਖਸਮ ਕਉ ਜਉ ਬੀਚਿ ਨ ਖਾਹੀ ਕਾਂਬ.” (ਸ. ਕਬੀਰ) ਕਾਗ ਤੋਂ ਭਾਵ- ਕੁਸੰਗਤਿ ਹੈ। 2. ਕਾਂਬਖਾਣ ਤੋਂ ਭਾਵ- ਵਿਘਨਪੈਣਾ ਭੀ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|