Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kaagaḋ⒤. ਕਾਗਜ਼। paper.
ਉਦਾਹਰਨ:
ਕਾਗਦਿ ਕਲਮ ਨ ਲਿਖਣਹਾਰੁ ॥ Japujee, Guru Nanak Dev, 12:3 (P: 3).

Mahan Kosh Encyclopedia

ਕਾਗਜਾਂ ਕਰਕੇ. “ਤਿਨ ਹਰਿਚੰਦ ਪ੍ਰਿਥਮੀਪਤਿ ਰਾਜੈ ਕਾਗਦਿ ਕੀਮ ਨ ਪਾਈ.” (ਪ੍ਰਭਾ ਅ: ਮਃ ੧) ਜਿਸ ਦੀ ਕੀਮ (ਮਹਿਮਾ) ਕਾਗਜਾਂ ਕਰਕੇ ਨਹੀਂ ਪਾਈਦੀ. ਭਾਵ- ਤਹਿਰੀਰ ਵਿੱਚ ਪੂਰੀ ਤਰਾਂ ਨਹੀਂ ਲਿਖੀਜਾਂਦੀ। 2. ਕਾਗਜ ਪੁਰ. “ਕਾਗਦਿ ਕਲਮ ਨ ਲਿਖਣਹਾਰੁ.” (ਜਪੁ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits