Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaagaḋ⒰. ਕਾਗਜ਼, ਹਿਸਾਬ ਵਾਲਾ ਕਾਗਜ਼। paper, account-paper. ਉਦਾਹਰਨ: ਜਾਲਿ ਮੋਹੁ ਘਸਿ ਮਸੁ ਕਰਿ ਮਤਿ ਕਾਗਦੁ ਕਰਿ ਸਾਰੁ ॥ Raga Sireeraag 1, 6, 1:1 (P: 16). ਉਦਾਹਰਨ: ਚਿਤ੍ਰ ਗੁਪਤ ਕਾ ਕਾਗਦੁ ਫਾਰਿਆ ਜਮਦੂਤਾ ਕਛੂ ਨ ਚਲੀ ॥ (ਕਾਗਜ ਭਾਵ ਲੇਖਾ). Raga Sireeraag 5, Chhant 2, 3:5 (P: 79).
|
Mahan Kosh Encyclopedia |
ਦੇਖੋ- ਕਾਗਜ ਅਤੇ ਕਾਗਦ. “ਕਾਗਦੁ ਲੂਣੁ ਰਹੈ ਘ੍ਰਿਤ ਸੰਗੇ.” (ਰਾਮ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|