Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaaj⒰. 1. ਕੰਮ। 2. ਵਿਆਹ। 3. ਵਾਸਤਾ, ਲੋੜ। 1. work. 2. marriage. 3. avail, concern. ਉਦਾਹਰਨਾ: 1. ਸੁਆਰਥੁ ਸੁਆਉ ਨ ਕੋ ਕਰੇ ਨਾ ਕਿਛੁ ਹੋਵੈ ਕਾਜੁ ॥ Raga Sireeraag 5, Asatpadee 26, 2:3 (P: 70). 2. ਹਰਿ ਹਰਿ ਭਗਤੀ ਕਾਜੁ ਸੁਹੇਲਾ ਗੁਰਿ ਸਤਿਗੁਰਿ ਦਾਨੁ ਦਿਵਾਇਆ ॥ (ਕੰਮ, ਵਿਆਹ ਦਾ ਕਾਰਜ). Raga Sireeraag 4, Chhant 1, 4:3 (P: 79). ਕਰਿ ਕਿਰਪਾ ਅਪਨੈ ਘਰਿ ਆਇਆ ਤਾ ਮਿਲਿ ਸਖੀਆ ਕਾਜੁ ਰਚਾਇਆ ॥ (ਭਾਵ ਵਿਆਹ). Raga Aaasaa 1, 10, 1:1 (P: 351). ਹਰਿ ਪ੍ਰਭਿ ਕਾਜੁ ਰਚਾਇਆ ॥ (ਵਿਆਹ). Raga Soohee 4, Chhant 3, 4:1 (P: 775). 3. ਮੋਹਿ ਐਸੇ ਬਨਜ ਸਿਉ ਨਹੀਨ ਕਾਜੁ ॥ (ਭਾਵ ਵਾਸਤਾ, ਲੋੜ). Raga Basant, Kabir, 6, 1:1 (P: 1195). ਆਨ ਬਸਤੁ ਸਿਉ ਕਾਜੁ ਨ ਕਛੂਐ ਸੁੰਦਰ ਬਦਨ ਅਲੋਕ ॥ (ਵਾਸਤਾ). Raga Saarang, Soordaas, 1, 2:1 (P: 1253).
|
SGGS Gurmukhi-English Dictionary |
[Var.] From Kāja
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਕਾਰਯ. ਦੇਖੋ- ਕਾਜ. “ਤਿਤੁ ਬਿਗਰਸਿ ਕਾਜੁ.” (ਭੈਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|