Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaat⒤. 1. ਕਟ, ਦੂਰ ਕਰ। 2. ਕਟ ਕੇ, ਟੁਕੜੇ ਕਰਕੇ, ਟੋਟੇ ਟੋਟੇ ਕਰਕੇ। 1. washed off, effaced. 2. cut. ਉਦਾਹਰਨਾ: 1. ਸਤਸੰਗਿ ਹਰਿ ਸਿਮਰਣਾ ਮਲੁ ਜਨਮ ਜਨਮ ਕੀ ਕਾਟਿ ॥ Raga Sireeraag 5, 87, 1:2 (P: 48). ਭ੍ਰਮੁ ਭਉ ਕਾਟਿ ਕੀਏ ਨਿਹਕੇਵਲ ਜਬ ਤੇ ਹਉਮੈ ਮਾਰੀ ॥ (ਦੂਰ ਕਰਕੇ). Raga Gaurhee 5, 128, 3:1 (P: 207). 2. ਕਾਟਿ ਸਿਲਕ ਪ੍ਰਭਿ ਸੇਵਾ ਲਾਇਆ ॥ Raga Maajh 5, 25, 2:1 (P: 101). ਹਉ ਮਨੁ ਤਨੁ ਦੇਵਉ ਕਾਟਿ ਗੁਰੂ ਕਉ ਮੇਰਾ ਭ੍ਰਮ ਭਉ ਗੁਰ ਬਚਨੀ ਭਾਗੇ ॥ (ਟੁਕੜੇ ਕਰਕੇ). Raga Gaurhee 4, 62, 2:2 (P: 172).
|
SGGS Gurmukhi-English Dictionary |
[Var.] From Kāta
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਕੱਟਕੇ. “ਕਾਟਿ ਜੇਵਰੀ ਜਨ ਲੀਏ ਛਡਾਈ.” (ਪ੍ਰਭਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|