Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaatee. ਖਤਮ ਕਰ ਦਿੱਤੀ, ਮੇਟ ਦਿੱਤੀ। annulled, cut off. ਉਦਾਹਰਨਾ: 1. ਕਹੁ ਨਾਨਕ ਪ੍ਰਭਿ ਅਪਦਾ ਕਾਟੀ ॥ Raga Gaurhee 5, 143, 4:2 (P: 194). ਸਿਮਰਿ ਸਿਮਰਿ ਸਿਮਰਿ ਗੁਣ ਗਾਵਾ ਕਾਟੀ ਜਮ ਕੀ ਫਾਸਾ ਜੀਉ ॥ Raga Maajh 5, 38, 1:2 (P: 105).
|
SGGS Gurmukhi-English Dictionary |
[Var.] From Kāta
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਕਾਟੇ, ਕਾਟੈ) ਕੱਟ ਦਿੱਤੀ. ਕੱਟ ਦੇਵੇ. ਕੱਟ ਦਿੱਤੇ. ਕੱਟਦਾ ਹੈ. ਦੇਖੋ- ਕਾਟਨਾ. “ਨਾਕਹੁ ਕਾਟੀ ਕਾਨਹੁ ਕਾਟੀ.” (ਆਸਾ ਕਬੀਰ) “ਕਹੁ ਨਾਨਕ ਗੁਰ ਬੰਧਨ ਕਾਟੇ.” (ਸਾਰ ਮਃ ੫) “ਸਤਿਗੁਰ ਸਿਖ ਕੇ ਬੰਧਨ ਕਾਟੈ.” (ਸੁਖਮਨੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|