Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaatæ. 1. ਦੂਰ ਕਰੇ, । 2. ਕੱਟ ਦੇਵੇ। 1. annual, remove. 2. cut off. ਉਦਾਹਰਨਾ: 1. ਮਿਤ੍ਰ ਘਣੇਰੇ ਕਰਿ ਥਕੀ ਮੇਰਾ ਦੁਖੁ ਕਾਟੈ ਕੋਇ ॥ Raga Sireeraag 3, 59, 4:1 (P: 37). 2. ਐਸਾ ਜੋਗੀ ਵਡਭਾਗੀ ਭੇਟੈ ਮਾਇਆ ਕੇ ਬੰਧਨ ਕਾਟੈ ॥ Raga Gaurhee 5, 132, 5:1 (P: 208).
|
Mahan Kosh Encyclopedia |
(ਕਾਟੀ, ਕਾਟੇ) ਕੱਟ ਦਿੱਤੀ. ਕੱਟ ਦੇਵੇ. ਕੱਟ ਦਿੱਤੇ. ਕੱਟਦਾ ਹੈ. ਦੇਖੋ- ਕਾਟਨਾ. “ਨਾਕਹੁ ਕਾਟੀ ਕਾਨਹੁ ਕਾਟੀ.” (ਆਸਾ ਕਬੀਰ) “ਕਹੁ ਨਾਨਕ ਗੁਰ ਬੰਧਨ ਕਾਟੇ.” (ਸਾਰ ਮਃ ੫) “ਸਤਿਗੁਰ ਸਿਖ ਕੇ ਬੰਧਨ ਕਾਟੈ.” (ਸੁਖਮਨੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|