Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaaṫʰee. ਲਕੜੀ, ਬਾਲਨ। wood, fire wood. ਉਦਾਹਰਨ: ਸੰਚਿ ਮਹਾ ਰਸੁ ਤਨੁ ਭਇਆ ਕਾਠੀ ॥ (ਲਕੜੀ). Raga Gaurhee, Kabir, 27, 1:2 (P: 328).
|
SGGS Gurmukhi-English Dictionary |
[1. P. n. 2. var.] 1. saddle, 2. from Kātha
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. same as ਕਾਠਾ1 physique; saddle; seat (as of two wheelers).
|
Mahan Kosh Encyclopedia |
ਨਾਮ/n. ਘੋੜੇ ਦਾ ਜ਼ੀਨ, ਜੋ ਕਾਠ ਦਾ ਬਣਾਕੇ ਉੱਪਰੋਂ ਚੰਮ ਅਥਵਾ- ਰੇਸ਼ਮੀ ਵਸਤ੍ਰ ਨਾਲ ਮੜ੍ਹੀਦਾ ਹੈ। 2. ਕਾਸ਼੍ਠ. ਕਾਠ. ਇੰਧਨ. ਲੱਕੜ. “ਕਾਠੀ ਧੋਇ ਜਲਾਵਹਿ.” (ਆਸਾ ਕਬੀਰ) “ਤਨੁ ਭਇਆ ਕਾਠੀ.” (ਗਉ ਕਬੀਰ) ਦੇਹਾਭਿਮਾਨ ਬਾਲਣ ਦੀ ਥਾਂ ਹੋਇਆ। 3. ਸ਼ਰੀਰ ਦਾ ਪਿੰਜਰ। 4. ਸੰ. ਕਾਸ਼੍ਠਾ. ਸਿ੍ਥਿਤੀ. ਠਹਿਰਾਉ. “ਕਾਠੀ ਭਿੰਨ ਭਿੰਨ ਭਿੰਨ ਤਣੀਏ.” (ਰਾਮ ਮਃ ੫) ਮਣਕਿਆਂ ਦੀ ਇਸਥਿਤੀ ਮਾਲਾ ਵਿੱਚ ਅਲਗ ਅਲਗ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|