Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaaḋh⒤. 1. ਕੱਢ ਕੇ। 2. ਕਢ ਲਵੋ. ਨਿਕਾਲੋ। 3. (ਘੁੰਢ) ਕਢ ਕੇ। 1. taking out, pulling out. 2. save, pull out rescue. 3. drawing (veil). ਉਦਾਹਰਨ: ਛੁਰੀ ਕਾਢਿ ਲੇਵੈ ਹਥਿ ਦਾਨਾ ॥ (ਭਾਵ ਜੋਰੀਂ). Raga Gaurhee 5, 107, 2:2 (P: 201). 2. ਨਾਨਕ ਕਾਢਿ ਲੇਹੁ ਪ੍ਰਭ ਆਪੇ ॥ (ਕਢ). Raga Gaurhee 5, Sukhmanee 4, 2:10 (P: 267). ਬਿਨਵੰਤਿ ਨਾਨਕ ਦਇਆ ਧਾਰਹੁ ਕਾਢਿ ਭਵਜਲ ਫੇਰਿਆ ॥ (ਕਢ ਲਵੋ). Raga Jaitsaree 5, Chhant 2, 1:6 (P: 704). 3. ਘੂੰਘਟੁ ਕਾਢਿ ਗਈ ਤੇਰੀ ਆਗੈ ॥ (ਘੁੰਢ ਕਢ ਕੇ). Raga Aaasaa, Kabir, 34, 1:1 (P: 484).
|
SGGS Gurmukhi-English Dictionary |
[Var.] From Kādha
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਕਾਢ। 2. ਨਾਮ/n. ਕਾੜ੍ਹਾ. ਕ੍ਵਾਥ. “ਕਾਢਿ ਕੁਠਾਰ ਪਿਤ ਬਾਤ ਹੰਤਾ.” (ਟੋਡੀ ਮਃ ੫) ਦੇਖੋ- ਕੁਠਾਰ ੪। 3. ਕ੍ਰਿ.ਵਿ. ਕੰਢੇ. ਕਿਨਾਰੇ. “ਬਿਖ ਡੁਬਦਾ ਕਾਢਿ ਕਢੀਜੈ.” (ਕਲਿ ਅ: ਮਃ ੪) 4. ਕੱਢਕੇ. ਨਿਕਾਲਕੇ. “ਕਾਢਿ ਖੜਗੁ ਗੁਰਗਿਆਨ ਕਰਾਰਾ.” (ਕਲਿ ਅ: ਮਃ ੪) ਤਿੱਖਾ ਖੜਗ ਮਿਆਂਨੋ ਧੂਹਕੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|