Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaaḋhé. 1. ਅਖਵਾਉਂਦੇ/ਆਖੇ ਜਾਂਦੇ ਹਨ। 2. ਕੱਢ ਲਏ। 3. ਕਢਣ ਦੀ। 1. known, counted. 2. extracted, took out, saved. 3. drawing (veil). ਉਦਾਹਰਨਾ: 1. ਹਮ ਭੂਲ ਚੂਕ ਗੁਰ ਕਿਰਪਾ ਧਾਰਹੁ ਜਨ ਨਾਨਕ ਕੁਤਰੇ ਕਾਢੇ ॥ Raga Gaurhee 4, 59, 4:2 (P: 171). 2. ਬੂਡਤ ਜਾਤ ਪੂਰੈ ਗੁਰਿ ਕਾਢੇ ॥ Raga Gaurhee 5, 125, 3:1 (P: 191). ਕਹੁ ਨਾਨਕ ਜਿਨਿ ਜਮ ਤੇ ਕਾਢੇ ਤਿਸੁ ਗੁਰ ਕੈ ਕੁਰਬਾਣੀ ॥ (ਭਾਵ ਬਚਾ ਲਏ). Raga Dhanaasaree 5, 4, 4:2 (P: 671). 3. ਘੂੰਘਟ ਕਾਢੇ ਕੀ ਇਹੈ ਬਡਾਈ ॥ (ਕਢਣ ਦੀ). Raga Aaasaa, Kabir, 34, 2:1 (P: 484).
|
SGGS Gurmukhi-English Dictionary |
1. pulled out, took out, extracted, removed. 2. is/are said to be, is/are described as, is/are counted/labeled as.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|