Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaan⒤. 1. ਮੁਥਾਜੀ। 2. ਕੰਨਾਂ ਵਿਚ/ਲਈ। 3. ਡਰ। 4. ਫਿਕਰ, ਚਿੰਤਾ। 5. ਲਾਜ (ਭਾਵ)। 1. subservience, dependence. 2. for ears. 3. fear. 4. worry. 5. opinion; honour. ਉਦਾਹਰਨਾ: 1. ਦੁਸਟ ਦੂਤ ਕੀ ਚੂਕੀ ਕਾਨਿ ॥ Raga Aaasaa 5, 7, 3:4 (P: 372). 2. ਮੁੰਦ੍ਰਾ ਫਟਕ ਬਨਾਈ ਕਾਨਿ ॥ Raga Raamkalee 1, Asatpadee 2, 6:1 (P: 903). 3. ਧਰਮ ਰਾਇ ਕੀ ਕਾਨਿ ਚੁਕਾਵੈ ਬਿਖੁ ਡੁਬਦਾ ਕਾਢਿ ਕਢੀਜੈ ॥ Raga Kaliaan 4, Asatpadee 6, 2:2 (P: 1316). 4. ਕਬੀਰ ਦੁਨੀਆ ਕੇ ਦੋਖੇ ਮੂਆ ਚਾਲਤ ਕੁਲ ਕੀ ਕਾਨਿ ॥ Salok, Kabir, 166:1 (P: 1373). 5. ਕਬੀਰ ਡੂਬਹਿਗੋ ਰੇ ਬਾਪੁਰੇ ਬਹੁ ਲੋਗਨ ਕੀ ਕਾਨਿ. Salok, Kabir, 167:1 (P: 1373).
|
SGGS Gurmukhi-English Dictionary |
1. by/for ears. 2. deficiency, inadequacy, disability, dependence; fear/hesitation due to feeling of deficiency/inadequacy. 3. opinion; honor.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਕਾਣ ਅਤੇ ਕਾਣਿ. “ਜਿਹ ਸਿਮਰਨਿ ਨਾਹੀ ਤੁਹਿ ਕਾਨਿ.” (ਰਾਮ ਅ: ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|