Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaamaṇ⒤. ਇਸਤ੍ਰੀ, ਪ੍ਰੇਮ ਕਰਨ ਵਾਲੀ, ਪ੍ਰੇਮ ਦੀ ਇੱਛਕ। bride, woman, damsel. ਉਦਾਹਰਨ: ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ ॥ Raga Sireeraag 1, 4, 2:1 (P: 15). ਲਖ ਚਉਰਾਸੀਹ ਫੇਰੁ ਪਇਆ ਕਾਮਣਿ ਦੂਜੇ ਭਾਇ ॥ (ਜੀਵ ਰੂਪੀ ਇਸਤ੍ਰੀ). Raga Sireeraag 3, 47, 2:1 (P: 31). ਕਹਾਂ ਸੁ ਸੇਜ ਸੁਖਾਲੀ ਕਾਮਣਿ ਜਿਸੁ ਵੇਖਿ ਨੀਦ ਨ ਪਾਈ ॥ (ਸੁੰਦਰ ਇਸਤਰੀ). Raga Aaasaa 1, Asatpadee 12, 2:2 (P: 417).
|
Mahan Kosh Encyclopedia |
ਸੰ. ਕਾਮਿਨੀ. ਨਾਮ/n. ਸੁੰਦਰ ਇਸਤ੍ਰੀ. “ਕਾਮਣਿ ਕਾਮਿ ਨ ਆਵਈ ਖੋਟੀ ਅਵਗੁਣਿਆਰ.” (ਸ੍ਰੀ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|