Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaam⒤. 1. ਭੋਗ ਇਛਾ, ਵਿਸ਼ੇ, ਕਾਮਨਾ। 2. ਕੰਮ। 3. ਕਾਮੀ, ਭੋਗ ਇਛਾ ਦੇ ਗ੍ਰਹਸਤ। 1. lust. 2. avail, use. 3. voluptuous. ਉਦਾਹਰਨਾ: 1. ਕਾਮਿ ਕਰੋਧਿ ਨਗਰੁ ਬਹੁ ਭਰਿਆ ਮਿਲਿ ਸਾਧੂ ਖੰਡਲ ਖੰਡਾ ਹੇ ॥ Raga Gaurhee 4, Sohlay, 4, 1:1 (P: 13). 2. ਬਿਨੁ ਗੁਣ ਕਾਮਿ ਨ ਆਵਈ ਢਹਿ ਢੇਰੀ ਤਨੁ ਖੇਹ ॥ Raga Sireeraag 1, 17, 1:3 (P: 20). 3. ਕੁਚਲ ਕਠੋਰ ਕਾਮਿ ਗਰਧਭ ਤੁਮ ਨਹੀ ਸੁਨਿਓ ਧਰਮ ਰਾਇ ॥ Raga Maaroo 5, 11, 1:2 (P: 1001). ਕਾਮਣਿ ਦੇਖਿ ਕਾਮਿ ਲੋਭਾਇਆ ॥ (ਕਾਮੀ ਪੁਰਸ਼). Raga Parbhaatee 1, Asatpadee 2, 1:2 (P: 1342).
|
SGGS Gurmukhi-English Dictionary |
[Var.] From Kāma
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਕਾਮੀ. “ਕਾਮਣਿ ਦੇਖਿ ਕਾਮਿ ਲੋਭਾਇਆ.” (ਪ੍ਰਭਾ ਅ: ਮਃ ੧) 2. ਕਾਮ (ਮਨਮਥ) ਕਰਕੇ. ਮਦਨ ਸੇ. “ਕਾਮਿ ਕਰੋਧਿ ਨਗਰੁ ਬਹੁ ਭਰਿਆ.” (ਸੋਹਿਲਾ) 3. ਕੰਮ ਵਿੱਚ. ਕਾਮ ਮੇ. “ਨਰੂ ਮਰੈ ਨਰੁ ਕਾਮਿ ਨ ਆਵੈ.” (ਗੌਂਡ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|