Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaam⒰. 1. ਭੋਗ ਇਛਾ। 2. ਕਾਮਨਾ, ਤ੍ਰਿਸਨਾ। 3. ਕਾਰਜ, ਮਨੋ ਭਾਵਨਾ। 4. ਕੰਮ। 5. ਵਾਸਤਾ। 1. lust. 2. desire, avarice. 3. affair. 4. work. 5. concern, dealings. ਉਦਾਹਰਨਾ: 1. ਕਾਮੁ ਕ੍ਰੋਧੁ ਤਨਿ ਵਸਹਿ ਚੰਡਾਲ ॥ Raga Sireeraag 1, 29, 2:3 (P: 24). 2. ਲੋਚਨ ਸ੍ਰਮਹਿ ਬੁਧਿ ਬਲ ਨਾਠੀ ਤਾ ਕਾਮੁ ਪਾਵਸਿ ਮਾਧਾਣੀ ॥ Raga Sireeraag, Jaidev, 1, 4:2 (P: 93). 3. ਪੂਰਨ ਹੋਇ ਤੁਮਾਰਾ ਕਾਮੁ ॥ Raga Gaurhee 5, 73, 1:2 (P: 176). 4. ਕਾਮੁ ਕਰੀ ਜੇ ਠਾਕੁਰ ਭਾਵਾ ॥ Raga Gaurhee 5, 149, 2:1 (P: 212). ਸਾਜਨ ਸੰਤ ਕਰਹੁ ਇਹੁ ਕਾਮੁ ॥ Raga Gaurhee 5, Sukhmanee 20, 5:1 (P: 290). 5. ਤਨੁ ਬਿਨਸੈ ਜਮ ਸਿਉ ਪਰੈ ਕਾਮੁ ॥ (ਜਮਾਂ ਦੇ ਕੰਮ ਭਾਵ ਵਸ ਪੈਂਦਾ ਹੈ). Raga Basant 9, 4, 1:2 (P: 1186). ਉਦਾਹਰਨ: ਤਿਸੁ ਜਾਤਿ ਨ ਜਨਮੁ ਨ ਜੋਨਿ ਕਾਮੁ ॥ (ਜੋਨੀਆਂ ਨਾਲ ਕੰਮ/ਵਾਹ ਪੈਂਦੀ ਹੈ). Raga Basant Ravidas, 1, 4:4 (P: 1196).
|
SGGS Gurmukhi-English Dictionary |
[Var.] From Kāma
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਕਾਮ. “ਊਤਮ ਕਾਮੁ ਜਪੀਐ ਹਰਿਨਾਮੁ.” (ਆਸਾ ਛੰਤ ਮਃ ੪) 2. ਮਨੋਜ. ਮਦਨ. “ਕਾਮੁ ਕ੍ਰੋਧੁ ਅਹੰਕਾਰੁ ਤਜਾਏ.” (ਮਾਰੂ ਸੋਲਹੇ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|