Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaaraj⒤. ਕੰਮ। action, activity. ਉਦਾਹਰਨ: ਹਰਿ ਨਾਮੁ ਰਿਦੈ ਨ ਵਸਈ ਕਾਰਜਿ ਕਿਤੈ ਨ ਲੇਖਿ ॥ Raga Sireeraag 5, 85, 1:3 (P: 47). ਜਿਤੁ ਕਾਰਜਿ ਸਤੁ ਸੰਤੋਖੁ ਦਇਆ ਧਰਮੁ ਹੈ ਗੁਰਮੁਖਿ ਬੂਝੈ ਕੋਈ ॥ (ਕੰਮ, ਇਥੇ ਭਾਵ ਹੈ ਵਿਆਹ). Raga Aaasaa 1, 10, 3:2 (P: 351). ਕਰਿ ਅਨਰਥ ਦਰਬੁ ਸੰਚਿਆ ਸੋ ਕਾਰਜਿ ਕੇਤੁ ॥ (ਕਿਸ ਅਰਥ). Raga Jaitsaree 5, Vaar 4:3 (P: 706).
|
|