Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaaraj⒰. 1. ਕੰਮ। 2. ਮਤਲਬ ਦੀ। 1. affairs, pursuits. 2. of avail. ਉਦਾਹਰਨਾ: 1. ਮਿਹਰ ਕਰੇ ਜਿਸੁ ਮਿਹਰਵਾਨੁ ਤਾਂ ਕਾਰਜੁ ਆਵੈ ਰਾਸਿ ॥ Raga Sireeraag 5, 77, 3:3 (P: 44). ਅਪਣਾ ਕਾਰਜੁ ਆਪਿ ਸਵਾਰੇ ਆਪੇ ਧਾਰਨ ਧਾਰੇ ॥ (ਵਿਆਹ, ਸੰਜੋਗ, ਮਿਲਾਪ). Raga Aaasaa 5, Chhant 1, 2:5 (P: 452). ਭਗਤਾ ਕਾ ਕਾਰਜੁ ਹਰਿ ਅਨੰਦੁ ਹੈ ਅਨਦਿਨੁ ਹਰਿ ਗੁਣ ਗਾਈ ॥ (ਕੰਮ, ਰੁਝੇਵਾਂ). Raga Sorath 3, 3, 1:2 (P: 600). 2. ਕਾਰਜੁ ਸਾਢੇ ਤੀਨਿ ਹਥ ਘਨੀ ਤ ਪਉਨੇ ਚਾਰਿ ॥ (ਮਤਲਬ, ਕੰਮ). Salok, Kabir, 218:2 (P: 1376).
|
Mahan Kosh Encyclopedia |
ਦੇਖੋ- ਕਾਰਜੁ. “ਕਾਰਜੁ ਤੇਰਾ ਹੋਵੈ ਪੂਰਾ.” (ਰਾਮ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|