Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaaraṇ⒤. 1. ਵਾਸਤੇ, ਲਈ, ਖਾਤਰ। 2. ਸਦਕਾ, ਕਾਰਨ। 1. for. 2. due to, because of. ਉਦਾਹਰਨਾ: 1. ਅੰਤ ਕਾਰਣਿ ਕੇਤੇ ਬਿਲਲਾਹਿ ॥ Japujee, Guru Nanak Dev, 24:7 (P: 5). ਜਿਸੁ ਕਾਰਣਿ ਤਨੁ ਧਾਰਿਆ ਸੋ ਪ੍ਰਭੁ ਡਿਠਾ ਨਾਲਿ ॥ Raga Sireeraag 5, 87, 2:1 (P: 48). ਰੋਟੀਆਂ ਕਾਰਣਿ ਪੂਰਹਿ ਤਾਲ ॥ Raga Aaasaa 1, Vaar 5, Salok, 1, 2:5 (P: 465). 2. ਕੀਤੇ ਕਾਰਣਿ ਪਾਕੜੀ ਕਾਲੁ ਨ ਟਲੈ ਸਿਰਾਹੁ ॥ Raga Sireeraag 1, 4, 1:3 (P: 55).
|
Mahan Kosh Encyclopedia |
ਕਾਰਣ (ਸਬਬ) ਨਾਲ. ਵਾਸਤੇ. ਲਈ. ਦੇਖੋ- ਕਾਰਣ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|