Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaaraṇ⒰. 1. ਸਬਬ, ਕਾਰਨ। 2. ਢੋ (ਢੁਕਾਉਣਾ), ਅਵਸਰ (ਬਣਾਉਣਾ)। 3. ਕਾਰਜ ਦਾ ਸਾਧਨ। 1. cause, basis; viz., created the universe. 2. opportunity, occasion. 3. means/source of action. ਉਦਾਹਰਨਾ: 1. ਆਪੇ ਕਾਰਣੁ ਕਰਤਾ ਕਰੇ ਸ੍ਰਿਸਟਿ ਦੇਖੈ ਆਪਿ ਉਪਾਇ ॥ Raga Sireeraag 3, 60, 1:1 (P: 37). ਇਹੁ ਕਾਰਣੁ ਕਰਤਾ ਕਰੇ ਜੋਤੀ ਜੋਤਿ ਸਮਾਇ ॥ (ਭਾਵ ਕਾਰਜ/ਕੰਮ). Raga Goojree 3, 5, 4:2 (P: 491). ਤੂੰ ਜਾਨੁ ਗਿਆਨੀ ਅੰਤਰਜਾਮੀ ਆਪੇ ਕਾਰਣੁ ਕੀਨਾ ॥ (ਕਾਰਨ/ਸਬਬ ਸ੍ਰਿਸਟੀ ਰਚਨਾ ਦਾ). Raga Soohee 1, Chhant 2, 3:5 (P: 764). ਸਾਹਿਬੁ ਸੋ ਸਾਲਾਹੀਐ ਜਿਨਿ ਕਾਰਣੁ ਕੀਆ ॥ (ਭਾਵ ਸ੍ਰਿਸ਼ਟੀ ਰਚੀ). Raga Soohee 1, Chhant 5, 2:1 (P: 766). 2. ਨਾਨਕ ਕਾਰਣੁ ਕਰਤੇ ਵਸਿ ਹੈ ਗੁਰਮੁਖਿ ਬੂਝੈ ਕੋਇ ॥ Raga Sireeraag 4, Vaar 18ਸ, 3, 1:4 (P: 90). 3. ਕਾਰਣੁ ਕਰਤੇ ਵਸਿ ਹੈ ਜਿਨਿ ਕਲ ਰਖੀ ਧਾਰਿ ॥ Salok Sehaskritee 1, 2:4 (P: 1353).
|
SGGS Gurmukhi-English Dictionary |
1. the reason/cause/basis, means/source of action/creation, the creator. 2. opportunity, occasion. 3. creation.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਕਾਰਣ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|