Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaaræ. ਕੰਮ, ਧੰਦੇ, ਆਹਰ। task, pursuit, service. ਉਦਾਹਰਨ: ਜਿਨੀ ਨਾਮੁ ਵਿਸਾਰਿਆ ਦੂਜੀ ਕਾਰੈ ਲਗਿ ॥ Raga Sireeraag 1, 14, 2:1 (P: 19).
|
Mahan Kosh Encyclopedia |
ਕਾਰਜ ਮੇਂ. ਕੰਮ ਵਿੱਚ। 2. ਸੇਵਾ ਵਿੱਚ. “ਗੁਰਿ ਕਾਰੈ ਲਾਈਆ.” (ਮਃ ੪ ਵਾਰ ਸੋਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|