Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaal⒰. 1. ਮੌਤ। 2. ਘਾਟ, ਰਹਿਤ। 3. ਸਮਾਂ। 4. ਜਨਮ, ਕਾਲ (ਸਮੇਂ) ਵਿਚ ਆਉਣਾ। 5. ਕਲ, ਲੰਘ ਚੁਕਾ ਦਿਨ। 1. death. 2. paucity. 3. time. 4. birth, to come in the sphere of time. 5. yesterday. ਉਦਾਹਰਨਾ: 1. ਸੁਣਿਐ ਪੋਹਿ ਨ ਸਕੈ ਕਾਲੁ ॥ Japujee, Guru Nanak Dev, 8:4 (P: 2). 2. ਸਚਿ ਕਾਲੁ ਕੂੜੁ ਵਰਤਿਆ ਕਲਿ ਕਾਲਖ ਬੇਤਾਲ ॥ Raga Aaasaa 1, Vaar 11, Salok, 1, 1:1 (P: 468). 3. ਕਾਲੁ ਨਾਹੀ ਜੋਗੁ ਨਾਹੀ ਨਾਹੀ ਸਤ ਕਾ ਢਬੁ ॥ (ਨਾ ਉਹ ਸਮਾਂ ਹੈ, ਨਾ ਜੋਗ ਹਰੀ ਨਾਲ ਸੰਜੋਗ ਹੈ). Raga Dhanaasaree 1, 8, 1:1 (P: 662). ਰਾਤੀ ਕਾਲੁ ਘਟੈ ਦਿਨਿ ਕਾਲੁ ॥ (ਦਿਨ ਰਾਤ ਸਮਾਂ ਘਟਦਾ/ਬੀਤਦਾ ਹੈ). Raga Malaar 1, Vaar 20ਸ, 1, 1:1 (P: 1287). ਲਾਖ ਅਹੇਰੀ ਏਕੁ ਜੀਉ ਕੇਤਾ ਬੰਚਉ ਕਾਲੁ ॥ (ਕਿੰਨਾ ਸਮਾਂ/ਚਿਰ ਬਚ ਸਕਦਾ ਹੈ). Salok, Kabir, 53:2 (P: 1367). 4. ਸਿਮਰੈ ਕਾਲੁ ਅਕਾਲੁ ਸੁਚਿ ਸੋਚਾ ॥ Raga Maaroo 5, Solhaa 8, 7:2 (P: 1079). 5. ਛਿਨੁ ਛਿਨੁ ਕਰਿ ਗਇਓ ਕਾਲੁ ਤੈਸੇ ਜਾਤੁ ਆਜੁ ਹੈ ॥ Raga Jaijaavantee 9, 1, 2:3 (P: 1352).
|
SGGS Gurmukhi-English Dictionary |
[Var.] From Kāla
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਕਾਲ. “ਕਾਲੁ ਨ ਚਾਂਪੈ ਹਰਿਗੁਣ ਗਾਇ. (ਓਅੰਕਾਰ) 2. ਦੇਖੋ- ਕਾਲੂ। 3. ਕਲ੍ਹ. ਕਲ੍ਯ. ਵੀਤ ਗਿਆ ਦਿਨ. “ਛਿਨੁ ਛਿਨੁ ਕਰਿ ਗਇਓ ਕਾਲੁ, ਤੈਸੇ- ਜਾਤੁ ਆਜੁ ਹੈ.” (ਜੈਜਾ ਮਃ ੯). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|