Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ki-u. 1. ਕਿਵੇਂ, ਕਿਸ ਪ੍ਰਕਾਰ। 2. ਕਿਸ ਲਈ। 3. ਬੇਸ਼ਕ (ਭਾਵ)। 1. how. 2. why. 3. may. ਉਦਾਹਰਨਾ: 1. ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ॥ Japujee, Guru Nanak Dev, 21:15 (P: 5). ਜਿਸਹਿ ਬੁਝਾਏ ਸੋਈ ਝੂਝੈ ਬਿਨੁ ਬੂਝੇ ਕਿਉ ਰਹੀਐ ॥ (ਕਿਵੇਂ, ਕੀ ਲਾਭ ਹੈ ਜੀਵਨ ਦਾ). Raga Gaurhee, Kabir, 51, 3:1 (P: 334). 2. ਸੋ ਕਿਉ ਵਿਸਰੈ ਮੇਰੀ ਮਾਇ ॥ Raga Aaasaa 1, Sodar, 3, 1:1 (P: 9). 3. ਪਾਛੈ ਤੇ ਜਮੁ ਕਿਉ ਨ ਪਠਾਵਹੁ ॥ Raga Gaurhee, Kabir, 32, 3:2 (P: 329).
|
SGGS Gurmukhi-English Dictionary |
[P. pro.] Why
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਕਿਉਂ, ਕਿਉਕਰਿ, ਕਿਉਕੈ) ਕ੍ਰਿ. ਵਿ. ਕੈਸੇ. ਕਿਸ ਪ੍ਰਕਾਰ. “ਕਿਉ ਵਰਨੀ ਕਿਵ ਜਾਣਾ?” (ਜਪੁ) “ਕਿਉਕਰਿ ਇਹੁ ਮਨੁ ਮਾਰੀਐ.” (ਮਃ ੩ ਵਾਰ ਰਾਮ ੧) “ਨਿਕਸਿਓ ਕਿਉਕੈ ਜਾਇ?” (ਸ. ਕਬੀਰ) 2. ਕਿਸ ਵਾਸਤੇ. “ਸਮਝਤ ਨਹਿ ਕਿਉ ਗਵਾਰ?” (ਜੈਜਾ ਮਃ ੯). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|