Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kiṫæ. 1. ਕਿਸੇ। 2. ਕਿਧਰੇ, ਕਦੀ। 1. any, anywhere. 2. elsewhere. ਉਦਾਹਰਨਾ: 1. ਅਵਰਿ ਕਾਜ ਤੇਰੈ ਕਿਤੈ ਨ ਕਾਮ ॥ Raga Aaasaa 5, So-Purakh, 4, 1:3 (P: 12). ਹੋਰੁ ਕਿਤੈ ਭਗਤਿ ਨ ਹੋਵਈ ਬਿਨੁ ਸਤਿਗੁਰ ਕੇ ਉਪਦੇਸ ॥ (ਕਿਸੇ ਥਾਂ). Raga Sireeraag 1, 22, 1:3 (P: 22). ਰਾਜੁ ਮਾਲੁ ਜੰਜਾਲੁ ਕਾਜਿ ਨ ਕਿਤੈ ਗਨੋੁ ॥ (ਕਿਸੇ ਕੰਮ ਦੇ ਨ ਗਿਣੋ). Raga Aaasaa 5, 111, 2:1 (P: 398). 2. ਦਿਤੈ ਕਿਤੈ ਨ ਸੰਤੋਖੀਅਨਿ ਅੰਤਰਿ ਤ੍ਰਿਸਨਾ ਬਹੁਤੁ ਅਗੵਾਨੁ ਅੰਧਾਰੁ ॥ Raga Bihaagarhaa 4, Vaar 2, Salok, 3, 1:8 (P: 549). ਸਤਸੰਗਤੀ ਸੰਗਿ ਹਰਿ ਧਨੁ ਖਟੀਐ ਹੋਰ ਥੈ ਹੋਰਤੁ ਉਪਾਇ ਹਰਿ ਧਨੁ ਕਿਤੈ ਨ ਪਾਈ ॥ (ਕਦੀ ਵੀ). Raga Soohee 4, 10, 2:1 (P: 734).
|
SGGS Gurmukhi-English Dictionary |
[P. pro.] Any, av. Anywhere
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਕ੍ਰਿ.ਵਿ. ਕਿਸੇ ਥਾਂ. ਕੁਤ੍ਰ. “ਕਿਤੈ ਦੇਸਿ ਨ ਆਇਆ ਸੁਣੀਐ.” (ਰਾਮ ਅ: ਮਃ ੧) 2. ਕਿਸੇ ਤਰਾਂ. ਕਿਸੀ ਪ੍ਰਕਾਰ. “ਹੋਰੁ ਕਿਤੈ ਭਗਤਿ ਨ ਹੋਵਈ ਬਿਨੁ ਸਤਿਗੁਰ ਕੇ ਉਪਦੇਸ.” (ਸ੍ਰੀ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|