Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kinéhi-aa. ਕਿਹੋ ਜਿਹੇ। what are they like. ਉਦਾਹਰਨ: ਜਿਨੑਾ ਨ ਵਿਸਰੈ ਨਾਮੁ ਸੇ ਕਿਨੇਹਿਆ ॥ Raga Aaasaa 5, 108, 1:1 (P: 397).
|
SGGS Gurmukhi-English Dictionary |
what are they like.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਕਿਨੇਹਾ, ਕਿਨੇਹੀ) ਕ੍ਰਿ. ਵਿ. ਕੈਸਾ. ਕੇਹੋ ਜੇਹਾ. ਕੈਸੀ. ਕਿਸ ਪ੍ਰਕਾਰ ਦੀ. “ਏਹ ਕਿਨੇਹੀ ਚਾਕਰੀ ਜਿਤੁ ਭਉ ਖਸਮ ਨ ਜਾਇ?” (ਮਃ ੨ ਵਾਰ ਆਸਾ) “ਜਿਨਾ ਨ ਵਿਸਰੈ ਨਾਮੁ, ਸੇ ਕਿਨੇਹਿਆ?” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|