Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kinæ. 1. ਕਿਸੇ ਨੇ। 2. ਕਿਸੇ। 3. ਕਿਸੇ ਤੋਂ/ਕੋਲੋਂ। 1. none, rarely some one. 2. some. 3. none. ਉਦਾਹਰਨਾ: 1. ਤੁਧੁ ਵਿਣੁ ਸਿਧੀ ਕਿਨੈ ਨ ਪਾਈਆ ॥ Raga Aaasaa 1, Sodar, 2, 3:3 (P: 9). ਗੁਰ ਪਰਸਾਦਿ ਕਿਨੈ ਵਖਿਆਨੀ ॥ (ਕਿਸੇ ਵਿਰਲੇ ਨੇ ਹੀ). Raga Gaurhee 5, Sukhmanee 12, 8:2 (P: 279). 2. ਗੁਰ ਪਰਸਾਦਿ ਕਿਨੈ ਵਿਰਲੈ ਚਿਤੁ ਲਾਇਆ ॥ Raga Maajh 3, Asatpadee 8, 2:2 (P: 113). 3. ਅਖੁਟੁ ਨਾਮ ਧਨੁ ਕਦੇ ਨਿਖੁਟੈ ਨਾਹੀ ਕਿਨੈ ਨ ਕੀਮਤਿ ਹੋਇ ॥ Raga Sorath 3, 2, 1:2 (P: 600).
|
SGGS Gurmukhi-English Dictionary |
[P. pro.] Anyone, by anyone
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਪੜਨਾਂਵ/pron. ਕਿਸੇ ਨੇ. “ਕਿਨੈ ਵਿਰਲੈ ਚਖਿ ਡੀਠੀ.” (ਗਉ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|