Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kirkʰæ. 1. ਹਲ ਨਾਲ ਲਕੀਰ ਕਢਣੀ, ਇਥੇ ਭਾਵ ਹੈ ਲਕੀਰ ਫੇਰ ਦਿਓ ਅਥਵਾ ਮੁਕਾ ਦਿਓ। 2. ਖੇਤ ਨੂੰ। 1. strike off. 2. to field. ਉਦਾਹਰਨਾ: 1. ਲੇਖਾ ਧਰਮ ਰਾਇ ਕੀ ਬਾਕੀ ਜਪਿ ਹਰਿ ਹਰਿ ਨਾਮੁ ਕਿਰਖੈ ॥ Raga Sireeraag 4, Chhant 1, 1:5 (P: 78). 2. ਉਰਝਿ ਰਹਿਓ ਰੇ ਬਾਵਰ ਗਾਵਰ ਜਿਉ ਕਿਰਖੈ ਹਰਿਆਇਓ ਪਸੂਆ ॥ Raga Gaurhee 5, 127, 1:2 (P: 206).
|
SGGS Gurmukhi-English Dictionary |
1. plough a line i.e.; finish off. 2. grazes .
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|