Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kirpæn. ਕ੍ਰਿਪਾ, ਬਖਸ਼ਿਸ਼। mercy, kindness. ਉਦਾਹਰਨ: ਅੰਮ੍ਰਿਤ ਨਾਮੁ ਨਿਰਮੋਲਕੁ ਹਰਿ ਜਸੁ ਤਿਨਿ ਪਾਇਓ ਜਿਸੁ ਕਿਰਪੈਨ ॥ Raga Dhanaasaree 5, 13, 3:1 (P: 674).
|
Mahan Kosh Encyclopedia |
(ਕਿਰਪੇਨ) ਵਿ. ਕ੍ਰਿਪਾ-ਅਯਨ. ਕ੍ਰਿਪਾ ਦਾ ਘਰ। 2. ਕ੍ਰਿਪਾਲੂ. “ਪ੍ਰਭੁ ਭਏ ਹੈਂ ਕਿਰਪੇਨ.” (ਕਾਨ ਮਃ ੫) “ਤਿਨਿ ਪਾਇਓ ਜਿਸੁ ਕਿਰਪੈਨ.” (ਧਨਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|