Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kirsaaṇee. 1. ਖੇਤੀ ਦਾ ਕੰਮ। 2. ਖੇਤੀ। 3. ਖੇਤੀ ਦਾ ਵਿਹਾਰ (ਪੇਸ਼ਾ)। 1. husbandry. 2. crop. 3. farming. ਉਦਾਹਰਨਾ: 1. ਕਿਰਸਾਣੀ ਕਿਰਸਾਣੁ ਕਰੇ ਲੋਚੈ ਜੀਉ ਲਾਇ ॥ Raga Gaurhee 4, 47, 1:1 (P: 166). 2. ਕਿਰਸਾਣੀ ਜੰਮੀ ਭਾਉ ਕਰਿ ਹਰਿ ਬੋਹਲ ਬਖਸ ਜਮਾਇਆ ॥ Raga Gaurhee 4, Vaar 9ਸ, 4, 1:6 (P: 304). 3. ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤ ॥ Raga Sorath 1, 2, 1:1 (P: 595).
|
Mahan Kosh Encyclopedia |
(ਕਿਰਸਾਣੁ, ਕਿਰਸਾਨ, ਕਿਰਸਾਨੀ) ਨਾਮ/n. ਕ੍ਰਿਸ਼ਿਕਰਮ. ਕਾਸ਼੍ਤਕਾਰੀ. ਵਹਾਈ। 2. ਖੇਤੀ. ਦੇਖੋ- ਕਿਰਸਾਣ. “ਕਿਰਸਾਣੀ ਕਿਰਸਾਣੁ ਕਰੇ.” (ਗਉ ਮਃ ੪) “ਜੈਸੇ ਕਿਰਸਾਣੁ ਬੋਵੈ ਕਿਰਸਾਨੀ.” (ਆਸਾ ਮਃ ੫) ਜਿਵੇਂ- ਜ਼ਿਮੀਦਾਰ ਖੇਤੀ ਬੀਜਦਾ ਹੈ. “ਕਿਰਸਾਨੀ ਜਿਉ ਰਾਖੈ ਰਖਵਾਲਾ.” (ਰਾਮ ਅ: ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|