Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kilvikʰ. ਪਾਪ, ਗੁਨਾਹ। sins. ਉਦਾਹਰਨ: ਹਰਿਨਾਮੁ ਅਰਾਧਹਿ ਮੈਲੁ ਸਭ ਕਾਟਹਿ ਕਿਲਵਿਖ ਸਗਲੇ ਖੋਵੈ ॥ (ਦੂਰ ਕਰੇ). Raga Soohee 5, Chhant 9, 4:4 (P: 783). ਜਿਸੁ ਪੇਖਤ ਕਿਲਵਿਖ ਹਿਰਹਿ ਮਨਿ ਤਨਿ ਹੋਵੈ ਸਾਂਤਿ ॥ Raga Sireeraag 5, 83, 3:1 (P: 47). ਚਾਰੇ ਕਿਲਵਿਖ ਉਨਿ ਅਘ ਕੀਏ ਹੋਆ ਅਸੁਰ ਸੰਘਾਰੁ ॥ (ਚਾਰ ਪਾਪ ਹਨ: ਮਦਪਾਨ, ਸੋਨਾ ਚੁਰਾਉਣਾ, ਗੁਰਨਾਰੀ ਗਮਨ, ਗਊ ਬ੍ਰਾਹਮਣ ਘਾਤ). Raga Sireeraag 5, Asatpadee 26, 4:2 (P: 70).
|
SGGS Gurmukhi-English Dictionary |
sins, evil inclinations, sinful mistakes.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਕਿਲਬਿਖ. “ਕਿਲਵਿਖ ਉਤਰਹਿ ਸੁਧ ਹੋਇ.” (ਬਿਲਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|