Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kiv. ਕਿਵੇਂ, ਕਿਸਤਰ੍ਹਾਂ। how, why. ਉਦਾਹਰਨ: ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ Japujee, Guru Nanak Dev, 1:5 (P: 1). ਹਰਿ ਸੁਖਦਾਤਾ ਸਭਨਾ ਗਲਾ ਕਾ ਤਿਸ ਨੋ ਧਿਆਇਦਿਆ ਕਿਵ ਨਿਮਖ ਘੜੀ ਮੁਹੁ ਮੋੜੀਐ ॥ (ਕਿਉਂ). Raga Bihaagarhaa 4, Vaar 4:2 (P: 550). ਕਿਆ ਜਾਣਾ ਕਿਵ ਮਰਹਿਗੇ ਕੈਸਾ ਮਰਣਾ ਹੋਇ ॥ (ਮਰਨਾ ਕਿਹੋ ਜਿਹਾ ਹੋਵੇਗਾ). Raga Bihaagarhaa 4, Vaar 17ਸ, 3, 2:1 (P: 555).
|
SGGS Gurmukhi-English Dictionary |
how, in what way, why?
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ.ਵਿ. ਕੈਸੇ. ਕਿਸ ਪ੍ਰਕਾਰ. ਕਿਵੇਂ. “ਕਿਵਕਰਿ ਆਖਾ ਕਿਵ ਸਾਲਾਹੀ?” (ਜਪੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|