Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kisæ. ਕਿਸੇ ਕੋਲ/ਵਿਚ। any one, no one. ਉਦਾਹਰਨ: ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ ॥ Japujee, Guru Nanak Dev, 3:1 (P: 1). ਨਦਰੀ ਕਿਸੈ ਨ ਆਵਊ ਨਾ ਕਿਛੁ ਪੀਆ ਨ ਖਾਉ ॥ (ਕਿਸੇ ਨੂੰ). Raga Sireeraag 1, 2, 3:2 (P: 14). ਹਉ ਹਉ ਕਰਤੀ ਸਭ ਮੁਈ ਸੰਪਉ ਕਿਸੈ ਨ ਨਾਲਿ ॥ (ਕਿਸੇ ਦੇ). Raga Sireeraag 4, Vaar 7ਸ, 3, 1:1 (P: 84).
|
SGGS Gurmukhi-English Dictionary |
[Var.] From Kisu
SGGS Gurmukhi-English Data provided by
Harjinder Singh Gill, Santa Monica, CA, USA.
|
|