Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kiᴺknee. ਘੁੰਗਰੂਆਂ ਵਾਲਾ ਇਕ ਗਹਿਣਾ, ਘੁੰਗਰੂਆਂ ਵਾਲੀ ਤੜਾਗੀ। waist string with small bells. ਉਦਾਹਰਨ: ਦੇਖਿ ਰੂਪੁ ਅਤਿ ਅਨੂਪੁ ਮੋਹ ਮਹਾ ਮਗ ਭਈ ਕਿੰਕਨੀ ਸਬਦ ਝਨਤਕਾਰ ਖੇਲੁ ਪਾਹਿ ਜੀਉ ॥ Sava-eeay of Guru Ramdas, Gayand, 6:3 (P: 1402).
|
SGGS Gurmukhi-English Dictionary |
[n.] (from Sk. Kimkanī) sring worn around the waist
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. किङ्किणी- ਕਿੰਕਿਣੀ. ਨਾਮ/n. ਥੋੜਾ ਸ਼ਬਦ ਕਰਨ ਵਾਲੀ ਤੜਾਗੀ. ਛੁਦ੍ਰਘੰਟਿਕਾ. ਘੁੰਗਰੂਆਂ ਵਾਲੀ ਤੜਾਗੀ. “ਕਿੰਕਨੀ ਸਬਦ ਝਨਤਕਾਰ ਖੇਲ ਪਾਹਿ ਜੀਉ.” (ਸਵੈਯੇ ਮਃ ੪ ਕੇ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|