Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kee-a. ਪੈਦਾ ਕੀਤਾ, ਕੀਤਾ, ਸਿਰਜਿਆ। created. ਉਦਾਹਰਨ: ਸੁਰਤਿ ਵਿਹੂਣਾ ਕੋਇ ਨ ਕੀਅ ॥ Raga Sireeraag 1, 30, 1:2 (P: 24).
|
SGGS Gurmukhi-English Dictionary |
[Var.] Form Kīu
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਕੀਉ, ਕੀਓ, ਕੀਅਉ) ਕੀਤਾ. ਕਰਿਆ. “ਬੰਧਪ ਹਰਿ ਏਕ, ਨਾਨਕ ਕੀਉ.” (ਮਾਰੂ ਮਃ ੫) “ਕੀਓ ਸੀਗਾਰੁ ਮਿਲਣ ਕੈ ਤਾਈ.” (ਬਿਲਾ ਅ: ਮਃ ੪) “ਗੁਰੁ ਰਾਮਦਾਸ ਘਰਿ ਕੀਅਉ ਪ੍ਰਗਾਸਾ.” (ਸੈਵੇਯ ਮਃ ੫ ਕੇ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|