Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kee-aa. 1. ਦੀਆਂ। 2. ਕੀਤਾ, ਸਿਰਜਿਆ। 3. ਕੀਤਾ, ਕਰਨ ਦੀ ਕ੍ਰਿਆ। 4. ਸਿਰਜਿਆ/ਬਣਾਇਆ ਹੋਇਆਂ, ਕਿਰਤ, ਸਿਰਜਣਾ, (ਸ੍ਰਿਸ਼ਟੀ)। 5. ਕੀਤੇ ਕੰਮ (ਭਾਵ)। 1. of. 2. doing, made. 3. did, taking, made. 4. made, created; creation. 5. creation, doings. ਉਦਾਹਰਨਾ: 1. ਤਾ ਕੀਆ ਗਲਾ ਕਥੀਆ ਨਾ ਜਾਹਿ ॥ Japujee, Guru Nanak Dev, 36:5 (P: 8). 2. ਤੂ ਆਪੇ ਕਰਤਾ ਤੇਰਾ ਕੀਆ ਸਭੁ ਹੋਇ ॥ Raga Aaasaa 4, So-Purakh, 2, 4:1 (P: 11). ਤਿਤੁ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕੁ ਤਿਨਹਿ ਕੀਆ ॥ (ਸਿਰਜਿਆ). Raga Aaasaa 1, So-Purakh, 3, 1:1 (P: 12). ਸੋਈ ਕਾਜੀ ਜਿਨਿ ਆਪੁ ਤਜਿਆ ਇਕੁ ਨਾਮੁ ਕੀਆ ਆਧਾਰੋ ॥ (ਬਣਾਇਆ). Raga Sireeraag 1, 28, 3:1 (P: 24). 3. ਸਾਧਸੰਗਤਿ ਸਿਉ ਸੰਗੁ ਨ ਕੀਆ ਬਹੁ ਜੋਨੀ ਦੁਖੁ ਪਾਵੈ ॥ Raga Aaasaa 5, Pahray 4, 3:4 (P: 77). ਗਵਨੁ ਕੀਆ ਧਰਤੀ ਭਰਮਾਤਾ ॥ Raga Maajh 5, 12, 3:2 (P: 98). ਕੀਆ ਗਰਬੁ ਨ ਆਵੈ ਰਾਸਿ ॥ (ਕੀਤਾ ਹੋਇਆ). Raga Gaurhee 1, 10, 2:3 (P: 154). ਏਕੁ ਜਿ ਸਾਜਨੁ ਮੈ ਕੀਆ ਸਰਬ ਕਲਾ ਸਮਰਥੁ ॥ (ਕੀਤਾ, ਬਣਾਇਆ). Raga Gaurhee 5, Vaar 18ਸ, 5, 1:1 (P: 322). 4. ਆਪਿ ਸਤਿ ਕੀਆ ਸਭੁ ਸਤਿ ॥ (ਸਾਜਿਆ, ਕੀਤਾ ਹੋਇਆ, ਸ੍ਰਿਸ਼ਟੀ ਰਚਨਾ). Raga Gaurhee 5, Sukhmanee 16, 7:5 (P: 284). ਕਰਤੇ ਕੀ ਮਿਤਿ ਨ ਜਾਨੈ ਕੀਆ ॥ Raga Gaurhee 5, Sukhmanee 16, 7:9 (P: 285). 5. ਸੋ ਕਿਉ ਬਿਸਰੈ ਜਿ ਕੀਆ ਜਾਨੈ ॥ Raga Gaurhee 5, Sukhmanee 20, 4:2 (P: 290). ਪ੍ਰਭ ਕਾ ਕੀਆ ਮੀਠਾ ਮਾਨੈ ॥ Raga Aaasaa 5, 88, 1:2 (P: 392).
|
SGGS Gurmukhi-English Dictionary |
[Var.] From Kīu
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਕੀਅਲੋ) ਕੀਤਾ ਹੈ. ਕਰਿਆ. “ਕੰਤ ਹਮਾਰੋ ਕੀਅਲੋ ਖਸਮਾਨਾ.” (ਆਸਾ ਮਃ ੫) “ਕੀਆ ਖੇਲੁ ਬਡ ਮੇਲੁ ਤਮਾਸਾ.” (ਸਵੈਯੇ ਮਃ ੪ ਕੇ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|