Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kee-o. 1. ਕੀਤਾ ਹੋਇਆ। 2. ਕਰ ਦਿਤਾ। 3. ਕੀਤਾ ਕਰਮ। 4. ਕੀਤਾ। 1. done. 2. did, made. 3. action. 4. deemed to have done. ਉਦਾਹਰਨਾ: 1. ਆਗਿਆ ਤੁਮਰੀ ਮੀਠੀ ਲਾਗਉ ਕੀਓ ਤੁਹਾਰੋ ਭਾਵਉ ॥ Raga Todee 5, 5, 2:1 (P: 713). ਮਨ ਮੀਠ ਤੁਹਾਰੋ ਕੀਓ ॥ Raga Nat-Naraain 5, 2, 1:2 (P: 978). 2. ਜੈਕਾਰੁ ਕੀਓ ਧਰਮੀਆ ਕਾ ਪਾਪੀ ਕਉ ਡੰਡੁ ਦੀਓਇ ॥ Raga Sireeraag 4, Vaar 16:5 (P: 89). ਕਾਟਿ ਜੇਵਰੀ ਕੀਓ ਦਾਸਰੋ ਸੰਤਨ ਟਹਲਾਇਓ ॥ (ਬਣਾ ਦਿਤਾ). Raga Gaurhee 5, 136, 1:1 (P: 209). ਹਰਿ ਸਿਮਰਨਿ ਕੀਓ ਸਗਲ ਅਕਾਰਾ ॥ (ਬਣਾਇਆ, ਕੀਤਾ). Raga Gaurhee 5, Sukhmanee 1, 8:7 (P: 263). 3. ਜਨ ਭਗਤਨ ਕੋ ਕਹੋ ਨ ਮਾਨੋ ਕੀਓ ਅਪਨੋ ਪਈਹੈ ॥ Raga Goojree, Kabir, 1, 2:2 (P: 524). 4. ਇਸਨਾਨੁ ਕੀਓ ਅਠਸਠਿ ਸੁਰਸਰੀ ॥ Raga Bhairo 4, 2, 3:2 (P: 1134).
|
SGGS Gurmukhi-English Dictionary |
[Var.] From Kidū
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਕੀਉ, ਕੀਅ, ਕੀਅਉ) ਕੀਤਾ. ਕਰਿਆ. “ਬੰਧਪ ਹਰਿ ਏਕ, ਨਾਨਕ ਕੀਉ.” (ਮਾਰੂ ਮਃ ੫) “ਕੀਓ ਸੀਗਾਰੁ ਮਿਲਣ ਕੈ ਤਾਈ.” (ਬਿਲਾ ਅ: ਮਃ ੪) “ਗੁਰੁ ਰਾਮਦਾਸ ਘਰਿ ਕੀਅਉ ਪ੍ਰਗਾਸਾ.” (ਸੈਵੇਯ ਮਃ ੫ ਕੇ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|