Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Keeṫé. 1. ਸਿਰਜੇ, ਬਣਾਏ। 2. ਕਰਨ ਦੀ ਕ੍ਰਿਆ। 3. ਕੀਤਾ/ਸਿਰਜਿਆ ਹੋਇਆ। 4. ਕੀਤਾ ਕੰਮ/ਕਰਮ। 1. created. 2. acquiring, done. 3. created, made. 4. deeds, doings. ਉਦਾਹਰਨਾ: 1. ਆਖਹਿ ਕੇਤੇ ਕੀਤੇ ਬੁਧ ॥ Japujee, Guru Nanak Dev, 26:16 (P: 6). ਉਦਾਹਰਨ: ਅਪਨੇ ਕੀਤੇ ਨੋ ਆਪਿ ਪ੍ਰਤਿਪਾਲੇ ਪਇ ਪੈਰੀ ਤਿਸਹਿ ਮਨਾਈ ਜੀਉ ॥ Raga Maajh 5, 41, 2:3 (P: 106). 2. ਵਿਣੁ ਗੁਣ ਕੀਤੇ ਭਗਤਿ ਨ ਹੋਇ ॥ Japujee, Guru Nanak Dev, 21:6 (P: 4). ਜੋ ਪ੍ਰਭਿ ਕੀਤੇ ਆਪਣੇ ਸੇਈ ਕਹੀਅਹਿ ਧੰਨਿ ॥ (ਬਣਾ/ਕਰ ਲਏ). Raga Maajh 5, Baaraa Maaha-Maajh, 4:6 (P: 134). 3. ਕੀਤੇ ਕੈ ਕਹਿਐ ਕਿਆ ਹੋਇ ॥ Raga Sireeraag 1, 32, 1:4 (P: 25). ਜੋ ਕਿਛੁ ਕਰਣਾ ਸੋ ਕਰਿ ਰਹਿਆ ਕੀਤੇ ਕਿਆ ਚਤੁਰਾਈ ॥ Raga Aaasaa 1, 36, 1:2 (P: 359). 4. ਕੀਤੇ ਕਾਰਣਿ ਪਾਕੜੀ ਕਾਲੁ ਨ ਟਲੈ ਸਿਰਾਹੁ ॥ Raga Sireeraag 1, Asatpadee 4, 1:3 (P: 55).
|
SGGS Gurmukhi-English Dictionary |
[P. v.] (from Kītā) past, did, performed
SGGS Gurmukhi-English Data provided by
Harjinder Singh Gill, Santa Monica, CA, USA.
|
|