Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Keené. 1. ਬਣਾ ਲਏ। 2. ਪੈਦਾ ਕੀਤੇ/ਸਿਰਜੇ, ਬਣਾਏ। 3. ਹੰਢਾਏ, ਭੋਗੇ। 4. ਕਰ ਦਿਤੇ, ਕੀਤੇ, ਕਰ ਲਏ। 1. made. 2. created, made. 3. enjoyed. 4. blessed, given. ਉਦਾਹਰਨਾ: 1. ਜੋ ਤਉ ਕੀਨੇ ਆਪਣੇ ਤਿਨਾ ਕੂੰ ਮਿਲਿਓਹਿ ॥ Raga Sireeraag 5, Chhant 3, 43:1 (P: 81). ਕਰਿ ਕਿਰਪਾ ਅਪਨੇ ਪ੍ਰਭਿ ਕੀਨੇ ਨਾਮ ਅਪੁਨੇ ਕੀ ਕੀਨੀ ਦਾਤਿ ॥ (ਬਣਾ ਲਏ). Raga Bilaaval 5, 84, 1:1 (P: 820). 2. ਜਾ ਕੇ ਸਭਿ ਕੀਨੇ ਪ੍ਰਭੂ ਊਚਾ ਅਗਮ ਅਪਾਰਾ ॥ (ਪੈਦਾ ਕੀਤੇ/ਸਿਰਜੇ). Raga Sorath 5, 91, 2:1 (P: 631). ਕਨਿਕ ਭੂਖਨ ਕੀਨੇ ਬਹੁ ਰੰਗਾ ॥ (ਬਣਾਏ). Raga Soohee 5, 1, 2:2 (P: 736). 3. ਨਾਮਿ ਰੰਗ ਨਾਮਿ ਚੋਜ ਤਮਾਸੇ ਨਾਉ ਕੀਨੇ ਭੋਗਾ ਜੀਉ ॥ Raga Maajh 5, 17, 4:4 (P: 99). 4. ਗੁਰ ਕੇ ਚਰਨ ਬਸੇ ਰਿਦ ਭੀਤਰਿ ਸੁਭ ਲਖਣ ਪ੍ਰਭਿ ਕੀਨੇ ॥ (ਕਰ ਦਿਤੇ). Raga Sorath 5, 37, 1:1 (P: 618). ਸਗਲ ਮਨੋਰਥ ਕੀਨੇ ਕਰਤੈ ਊਣੀ ਬਾਤ ਨ ਕਾਈ ॥ (ਪੂਰੇ ਕੀਤੇ). Raga Sorath 5, 64, 1:2 (P: 625). ਮੁਨਿ ਜੋਗੀ ਸਾਸਤ੍ਰਗਿ ਕਹਾਵਤ ਸਭ ਕੀਨੇ ਬਸਿ ਅਪਨਹੀ ॥ Raga Goojree 5, 14, 1:1 (P: 498).
|
SGGS Gurmukhi-English Dictionary |
[Var.] From Kīna
SGGS Gurmukhi-English Data provided by
Harjinder Singh Gill, Santa Monica, CA, USA.
|
|