Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Keemṫ⒤. 1. ਮੁਲ। 2. ਮੁਲ ਪਾਉਣ ਵਾਲਿਆਂ ਨੂੰ। 1. worth, value. 2. evaluator, appraiser. ਉਦਾਹਰਨਾ: 1. ਤਾ ਕੀ ਕੀਮਤਿ ਕਹਣੁ ਨ ਜਾਈ ॥ Raga Maaroo 5, 19, 3:8 (P: 1005). ਕੀਮਤਿ ਪਾਇ ਨ ਕਹਿਆ ਜਾਇ ॥ Raga Aaasaa 1, Sodar, 2, 1:3 (P: 9). ਕਹੁ ਨਾਨਕ ਪ੍ਰਭ ਪੁਰਖੁ ਦਇਆਲਾ ਕੀਮਤਿ ਕਹਣੁ ਨ ਜਾਈ ॥ (ਭਾਵ ਵਡਿਆਈ). Raga Goojree 5, 9, 3:2 (P: 498). 2. ਸਭ ਕੀਮਤਿ ਮਿਲਿ ਕੀਮਤਿ ਪਾਈ ॥ Raga Aaasaa 1, Sodar, 2, 2:2 (P: 9).
|
SGGS Gurmukhi-English Dictionary |
[Var.] From Kīmata
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਕੀਮ. “ਕੀਮਤਿ ਕੋਇ ਨ ਜਾਣੈ ਦੂਜਾ.” (ਮਾਰੂ ਸੋਲਹੇ ਮਃ ੫) 2. ਦੇਖੋ- ਕੀਮਤ 3. “ਅਨਿਕ ਦੋਖ ਅਰੁ ਬਹੁਤ ਸਜਾਈ। ਤਾਕੀ ਕੀਮਤਿ ਕਹਣੁ ਨ ਜਾਈ.” (ਮਾਰੂ ਮਃ ੫) 3. ਵਿ. ਕੀਮਤ ਕਰਨ ਵਾਲਾ. ਮੁੱਲ ਪਾਉਣ ਵਾਲਾ. “ਸਭ ਕੀਮਤਿ ਮਿਲਿ ਕੀਮਤਿ ਪਾਈ.” (ਸੋਦਰੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|