Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Keerṫan. 1. ਜਸ-ਗਾਇਨ, ਪ੍ਰਭੂ ਦੇ ਗੁਣਾਂ ਦਾ ਗਾਇਨ। 2. ਗਉਣ, ਉਚਾਰਨ। 1. singing the praises of the Lord. 2. singing. ਉਦਾਹਰਨਾ: 1. ਸਾਧਸੰਗਿ ਕੀਰਤਨ ਫਲੁ ਪਾਇਆ ॥ Raga Gaurhee 5, 155, 2:1 (P: 197). 2. ਹਰਿ ਹਰਿ ਨਾਮੁ ਦੀਓ ਕੀਰਤਨ ਕਉ ਭਈ ਹਮਾਰੀ ਗਾਤਿ ॥ Raga Dhanaasaree 5, 41, 1:2 (P: 681).
|
SGGS Gurmukhi-English Dictionary |
[Sk. n.] Singing of the praise of God, singing of hymns
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. hymn singing, devotional singing in praise of deity.
|
Mahan Kosh Encyclopedia |
ਸੰ. ਕੀਰਤਨ. ਨਾਮ/n. ਕਥਨ. ਵ੍ਯਾਖ੍ਯਾਨ। 2. ਗੁਰੁਮਤ ਵਿੱਚ ਰਾਗ ਸਹਿਤ ਕਰਤਾਰ ਦੇ ਗੁਣ ਗਾਉਣ ਦਾ ਨਾਉਂ ‘ਕੀਰਤਨ’ ਹੈ “ਕੀਰਤਨ ਨਾਮੁ ਸਿਮਰਤ ਰਹਉ.” (ਬਿਲਾ ਮਃ ੫) 3. ਕੀਰਤਨ ਸੋਹਿਲੇ (ਆਰਤੀ ਸੋਹਿਲੇ) ਦਾ ਨਾਮ ਭੀ ਕੀਰਤਨ ਆਇਆ ਹੈ, ਯਥਾ- “ਕੀਰਤਨ ਪੜ੍ਹੇ ਬਿਨਾ ਜੋ ਸੋਵੈ.” (ਤਨਾਮਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|